Category Archives: Punjabi News

ਜਥੇਦਾਰ ਹਵਾਰਾ ਨੂੰ ਸਨਮਾਨਿਤ ਕਰਨ ਲਈ ਪੰਥ ਕਰੇਗਾ ਦਿੱਲੀ ਵੱਲ ਕੂਚ

JS-Hawara

ਫਤਿਹਗੜ ਸਾਹਿਬ 28 ਦਸੰਬਰ (ਸਾਡਾ ਟਾਈਮਜ਼ ਰਿਪੋਰਟ) ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕਰਨ ਲਈ ਪੰਥਕ ਧਿਰਾਂ 10 ਜਨਵਰੀ ਨੂੰ ਵੱਡੇ ਕਾਫਲੇ ਦੇ ਰੂਪ ਵਿੱਚ ਫਤਿਹਗੜ ਸਾਹਿਬ ਤੋਂ ਦਿੱਲੀ ਦੀ ਤਿਹਾੜ ਜੇਲ ਜਿਥੇ ਜਥੇਦਾਰ ਸਾਹਿਬ ਨੂੰ ਬੰਦੀ ਬਣਾ ਕਿ ਰੱਖਿਆ ਗਿਆ ਹੈ ਉਸ

Share Button

ਸ਼ਰਧਾਂਜਲੀ ਸਮਾਗਮ ਵਿੱਚ ਬਾਦਲ ਦਲੀਆਂ ਨੇ ਮਾਨ ਦਲ ਦੇ ਆਗੂਆਂ ਨਾਲ ਕੀਤੀ ਗੁੰਡਾਗਰਦੀ

sada times blue

ਚਮਕੌਰ ਸਾਹਿਬ 22 ਦਸੰਬਰ (ਬਿਊਰੋ ਰਿਪੋਰਟ) ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਚਲ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਅੱਜ ਸੱਤਾਧਾਰੀ ਅਕਾਲੀ ਦਲ ਬਾਦਲ ਦੇ ਵਰਕਰਾਂ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਦੇ ਇਸ਼ਾਰੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਦੋ ਆਗੂਆਂ ਜਿਲਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ ਅਤੇ ਇੰਦਰਜੀਤ ਸਿੰਘ ਸੋਡੀ ਨਾਲ ਬਦਸਲੂਕੀ ਕੀਤੀ

Share Button

ਕੈਪਟਨ ਨੇ ਭੇਜੇ ਲੱਡੂ ਬਾਦਲ ਨੇ ਦਿੱਤੀ ਵਧਾਈ

laddu 1

ਪਟਿਆਲਾ 15 ਦਸੰਬਰ (ਬਿਊਰੋ ਰਿਪੋਰਟ) ਪਟਿਆਲਾ ਵਿੱਚ ਰੱਖੀ “ਸਦਭਾਵਨਾ” ਰੈਲੀ ਵਿੱਚ ਸ਼ਾਂਮਲ ਹੋਣ ਲਈ ਅੱਜ ਜਿਉਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਵਿੱਖੇ ਪਹੁੰਚੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੀਤੇ ਐਲਾਨ ਮੁਤਾਬਿਕ ਆਪਣੇ ਨਿੱਜੀ ਸਹਾਇਕ ਐਮ ਪੀ ਸਿੰਘ ਰਾਂਹੀ ਲੱਡੂਆਂ ਦੀ ਟੋਕਰੀ ਅਤੇ ਗੁਲਦੱਸਤਾ ਬਾਦਲ ਨੂੰ ਭੇਂਟ ਕੀਤਾ ਅਤੇ ਉਹਨਾਂ ਦਾ ਸ਼ਾਹੀ ਸ਼ਹਿਰ

Share Button

” ਆਪ” ਲੁਧਿਆਣਾ ਦਿਹਾਤੀ ਦੇ ਕਨਵੀਨਰ ਹੋਏ “ਸਾਡਾ” ਵਿੱਚ ਸ਼ਾਮਲ

yada

ਲੁਧਿਆਣਾ 8 ਦਸੰਬਰ (ਬਿਊਰੋ ਰਿਪੋਰਟ) ਅੱਜ ਆਮ ਆਦਮੀ ਪਾਰਟੀ ਕਨਵੀਨਰ ਲੁਧਿਆਣਾ ਦਿਹਾਤੀ ਦੇ ਮਨਬੀਰ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਏ । ਮਨਬੀਰ ਸਿੰਘ ਗਰੇਵਾਲ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਲੋਕਤੰਤਰ ਦਾ ਝੂਠਾ ਦਿਖਾਵਾ ਹੈ, ਅਸਲ ਵਿੱਚ ਤਾਂ ਵਲੰਟੀਅਰਾਂ

Share Button

ਸੌਦਾ ਸਾਧ ਵੇਚੇਗਾ ਸੌਦਾ

msg

ਸਿਰਸਾ 9 ਦਸੰਬਰ (ਬਿਊਰੋ ਰਿਪੋਰਟ) ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਜੁਰਮਾ ਦਾ ਸਾਹਮਣਾ ਕਰ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੇ ਬਾਲੀਵੁਡ ਵਿੱਚ ਹੱਥ ਅਜਮਾਉਣ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਹ ਐਮ ਐਸ ਜੀ ਨਾਮ ਦੇ ਬਰੈਂਡ ਹੇਠ ਮਾਰਕੀਟ ਵਿੱਚ ਸੌਦਾ ਵੇਚਣਾ ਸ਼ੁਰੂ ਕਰੇਗਾ। ਅੱਜ ਇੱਥੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੌਦਾ

Share Button

ਪੰਜਾਬ ਸਰਕਾਰ ਨੇ ਜਰਨੈਲ ਸਿੰਘ ਨੂੰ ਝੂਠੇ ਕੇਸ ਵਿਚ ਫਸਾਕੇ ਮਨੁੱਖੀ ਅਧਿਕਾਰਾਂ ਦੀ ਕੀਤੀ ਉਲੰਘਣਾ

prof mohinderpal

ਪਟਿਆਲਾ, 2 ਦਸੰਬਰ ( ਸਾਡਾ ਟਾਈਮਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਸ. ਜਰਨੈਲ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਫ਼ਰੀਦਕੋਟ ਤੋਂ ਜ਼ਬਰੀ ਗ੍ਰਿਫ਼ਤਾਰ ਕਰਕੇ ਜੇ਼ਲ੍ਹ ਭੇਜਣ ਦੀ ਕੀਤੀ ਬਜ਼ਰ ਗਲਤੀ ਦਾ ਖਮਿਆਜ਼ਾਂ ਭੁਗਤਣਾਂ ਪਵੇਗਾ । ਕਿਉਂਕਿ ਅਜਿਹਾ ਕਰਕੇ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾਂ ਕੀਤੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

Share Button

ਲੁਧਿਆਣਾ ‘ਚ ਗੈਸ ਸਿਲੰਡਰ ਲੀਕ ਹੋਣ ਦੇ ਨਾਲ ਲੱਗੀ ਅੱਗ ਤਿੰਨ ਬੱਚਿਆਂ ਦੀ ਹੋਈ ਮੋਤ

2015_11image_11_04_5434500007_650_091815114728-ll

ਲੁਧਿਆਣਾ, 28 ਨਵੰਬਰ  – ਸਥਾਨਕ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ‘ਚ ਸਿਲੰਡਰ ਗੈਸ ਲੀਕ ਹੋਣ ਤੋਂ ਬਾਅਦ ਅੱਗ ਲੱਗ ਗਈ ਜਿਸ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ‘ਚ ਲਾਡੋ ( ਡੇਢ ਸਾਲ), ਕ੍ਰਿਸ਼ਨਾ(4) ਤੇ ਨੀਤੂ (5) ਸ਼ਾਮਲ ਹਨ। ਇਹ ਘਟਨਾ ਅੱਜ ਸਵੇਰੇ ਵਾਪਰੀ ਹੈ। ਇਸ

Share Button

ਬਲਤੇਜ ਪਨੂੰ ਬਲਾਤਕਾਰ ਦੇ ਕੇਸ ਵਿੱਚ ਗਿਰਫਤਾਰ

pannu

ਪਟਿਆਲਾ 27 ਨਵੰਬਰ(ਬਿਊਰੋ ਰਿਪੋਰਟ) ਰੇਡੀਓ ਪੱਤਰਕਾਰ ਬਲਤੇਜ ਪਨੂੰ ਨੂੰ ਅੱਜ ਪਟਿਆਲਾ ਵਿਖੇ ਬਲਾਤਕਾਰ ਦੇ ਦੋਸ਼ ਹੇਠ ਦਰਜ ਕੀਤੇ ਗਏ ਪਰਚੇ ਤਹਿਤ ਗਿਰਫਤਾਰ ਕਰ ਲਿਆ ਗਿਆ, ਗਿਰਫਤਾਰੀ ਮੌਕੇ ਉਹ ਆਪਣੀ ਪਤਨੀ ਨਾਲ ਕਾਰ ਵਿੱਚ ਜਾ ਰਹੇ ਸੀ । ਸੂਤਰਾਂ ਅਨਸਾਰ ਇਹ ਪਰਚਾ ਇਕ ਮਹਿਲਾ ਲੈਕਚਰਾਰ ਨੇ ਦਰਜ ਕਰਵਾਇਆ ਹੈ ਉਸਦਾ ਕਹਿਣਾ ਹੈ ਕਿ ਬਲਤੇਜ ਪਨੂੰ ਵਿਆਹ

Share Button

ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਚੱਕੀਆਂ ਅਤੇ ਤਨਹਾਈ ਵਿੱਚ ਰੱਖਣਾ ਮਨੁਖੀ ਹੱਕਾਂ ਦਾ ਘਾਣ: ਮਾਨ

bapu

ਲੁਧਿਆਣਾ, 26 ਨਵੰਬਰ (ਸਾਡਾ ਟਾਈਮਜ਼ ਬਿਊਰੋ ) “ਸ. ਸੁਰਤ ਸਿੰਘ ਖ਼ਾਲਸਾ, ਜਿਨ੍ਹਾਂ ਨੇ ਜੇ਼ਲ੍ਹਾਂ ਵਿਚ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਲਈ ਦ੍ਰਿੜਤਾ ਪੂਰਵਕ ਸੰਘਰਸ਼ ਆਰੰਭਿਆ ਹੋਇਆ ਹੈ ਅਤੇ ਜਿਨ੍ਹਾਂ ਨੇ ਬੀਤੇ 90 ਦਿਨਾਂ ਤੋਂ ਖਾਣਾ-ਪੀਣਾ ਸਰੀਰਕ ਕੰਮਜੋਰੀ ਕਾਰਨ ਛੱਡਿਆ ਹੋਇਆ ਹੈ, ਅੱਜ ਡੀ.ਐਮ.ਸੀ. ਹਸਪਤਾਲ ਦੇ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ

Share Button

ਬਿਹਾਰ ਵਾਂਗ ਮਹਾਂ ਗਠਜੋੜ ਬਣਾ ਕੇ ਬਾਦਲ ਨੂੰ ਸੱਤਾ ਤੋਂ ਲਾਂਭੇ ਕਰਾਂਗੇ : ਮਾਨ

Mann1

ਚੰਡੀਗੜ 18 ਨਵੰਬਰ (ਬਿਊਰੋ ਰਿਪੋਰਟ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਚੰਡੀਗੜ ਵਿਖੇ ਇਕ ਪ੍ਰੈਸ ਕਾਨਫ੍ਰੰਸ ਕਰਕੇ ਕਿਹਾ ਹੈ ਕਿ  ਬਿਹਾਰ ਚੋਣਾ ਵਾਂਗ ਹੀ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਵੀ ਸਾਰੀਆਂ ਵਿਰੋਧੀ ਪਾਰਟੀਆਂ ਦਾ ਇਕ ਮਹਾਂ ਗਠਜੋੜ ਬਣਾ ਕੇ ਬਾਦਲ ਦਲ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ । ਉਹਨਾਂ

Share Button

Next Page » « Previous Page