Category Archives: News

ਕੌਮੀ ਹਿੱਤਾਂ ਖ਼ਾਤਰ ਸਾਂਝਾ ਪ੍ਰੋਗਰਾਮ ਤਿਆਰ ਕਰਕੇ ਸਿਧਾਂਤਕ ਏਕਤਾ ਅਤਿਅੰਤ ਜਰੂਰੀ : ਅਕਾਲੀ ਦਲ (ਅ) ਯੂ ਕੇ

akalidal logo1

ਨੌਟਿੰਘਮ  (ਸਾਡਾ ਟਾਈਮਜ਼ ਬਿਊਰੋ)  ਬੱਦਲ ਹੱਟ ਗਏ ਹਨ ਤੇ ਫਿਲਹਾਲ ਮੌਸਮ ਖ਼ੁਸ਼ਗਵਾਰ ਹੈ, ਪਰ  ਮੌਸਮ ਤੇ ਲੋਕ ਬਦਲਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਕਿ ਕੜਕਦੀ ਧੁੱਪ ਆਵੇ, ਦੁਬਾਰਾ ਬਰਸਾਤ ਆਵੇ ਜਾਂ ਹੱਡ ਚੀਰਵੀਂ ਸੀਤ ਠੰਢ ਆਵੇ, ਸਿੱਖ ਪਰਿਵਾਰ ਨੂੰ ਬੇਨਤੀ ਹੈ ਕਿ ਬਿਗਾਨੀਆਂ ਛੱਤਾਂ ਹੇਠ ਆਸਰਾ ਭਾਲਣ ਦੀ ਬਜਾਏ ਏਕਤਾ ਇਤਫਾਕ ਨਾਲ ਕੌਮੀ ਘਰ ਲਈ

Share Button

ਕੈਨੇਡਾ ਓਨਟਾਰੀਓ ‘ਚ 1 ਅਪ੍ਰੈਲ ਤੋਂ ਮਨਾਇਆ ਜਾਵੇਗਾ ‘ਸਿੱਖ ਵਿਰਾਸਤ ਮਹੀਨਾ’

images

ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਦੇ ਸਿੱਖਾਂ ਨੂੰ ਇਹ ਮਾਣ ਹਾਸਲ ਹੈ ਕਿ ਇੱਥੇ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤ ਮਹੀਨੇ’ (ਸਿੱਖ ਹੈਰੀਟੇਜ ਮੰਥ) ਵਜੋਂ ਮਨਾਇਆ ਜਾਂਦਾ ਹੈ। ਬੀਤੇ ਤਿੰਨ ਸਾਲਾਂ ਤੋਂ ਇੱਥੇ ਹਰ ਸਾਲ ਅਪ੍ਰੈਲ ਦੇ ਮਹੀਨੇ ਸਿੱਖੀ ਨੂੰ ਸਮਰਪਿਤ ਸਮਾਗਮ ਵੱਡੇ ਪੱਧਰ ‘ਤੇ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ

Share Button

ਐੱਨ. ਆਰ. ਆਈਜ਼. ਨੇ ਸੰਜੇ ਤੇ ਦੁਰਗੇਸ਼ ਨੂੰ ਪਾਰਟੀ ‘ਚੋਂ ਕੱਢਣ ਲਈ ਪਾਈ ਪਟੀਸ਼ਨ

2017_3image_10_54_205890000aap11-ll (1)

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਤੋਂ ਬਾਅਦ ਪਾਰਟੀ ਆਗੂਆਂ ਖਿਲਾਫ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪੁੱਜ ਗਿਆ ਹੈ। ਇਸ ਹਾਰ ਦਾ ਕਾਰਨ ਆਪ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਮੰਨਦੇ ਹੋਏ ਐੱਨ. ਆਰ. ਆਈਜ਼ ਨੇ ਇਕ ਆਨਲਾਈਨ ਪਟੀਸ਼ਨ ਪਾ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ

Share Button

ਭਾਰਤ ਦੇ ਅਗਲੇ ਰਾਸ਼ਟਰਪਤੀ ਅਡਵਾਨੀ ਬਣ ਸਕਦੇ ਹਨ, ਪੀ.ਐਮ ਮੋਦੀ ਨੇ ਖੁਦ ਨਾਂ ਕੀਤਾ ਅੱਗੇ

advani-modi-expected-to-attend-bjp-meet-on-september-25_180913010801

ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਭਾਰਤ ਦੇ ਅਗਲੇ ਰਾਸ਼ਟਰਪਤੀ ਬਣ ਸਕਦੇ ਹਨ। ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ‘ਚ ਮਿਲੇ ਭਾਰੀ ਬਹੁਮਤ ਤੋਂ ਬਾਅਦ ਹੁਣ ਭਾਜਪਾ ਨੂੰ ਪਸੰਦ ਦਾ ਰਾਸ਼ਟਰਪਤੀ ਮਿਲਣਾ ਤੈਅ ਹੈ। ਇਸ ਲਈ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਦਾ ਨਾਂ ਸਾਹਮਣੇ ਆਇਆ ਹੈ। ਇਸ ਬਾਰੇ ਚੋਣ ਨਤੀਜੇ ਆਉਣ ਤੋਂ ਪਹਿਲਾਂ 8

Share Button

ਦੱਖਣੀ ਮੈਕਸੀਕੋ ‘ਚੋਂ ਮਿਲੀਆਂ 6 ਵਿਅਕਤੀਆਂ ਦੀਆਂ ਲਾਸ਼ਾਂ

2017_3image_12_05_576620000federal-police-mexico-ll

ਮੈਕਸੀਕੋ ਸਿਟੀ— ਦੱਖਣੀ ਮੈਕਸੀਕੋ ਸਿਟੀ ਗਵੇਰੋਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਪਹਾੜੀ ਇਲਾਕਿਆਂ ‘ਚ 13 ਬੈਗਾਂ ‘ਚੋਂ 6 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਸਰਕਾਰੀ ਸੁਰੱਖਿਆ ਬੁਲਾਰੇ ਰੋਬਰਟੋ ਐਲਵਰੇਜ ਹੇਰੇਦਿਆ ਨੇ ਦੱਸਿਆ ਕਿ ਸਰਕਾਰੀ ਪੁਲਸ ਅਤੇ ਫੌਜ ਨੇ 911 ‘ਤੇ ਆਏ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੈਗ ਚਿਲਪਾ ‘ਚੋਂ ਮਿਲੇ ਹਨ। ਐਲਵਰੇਜ

Share Button

ਤੈਰਾਕੀ ਕਰਦੇ ਸਮੇਂ ਝੀਲ ‘ਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਹੋਈ ਮੌਤ

default

ਮੈਲਬੌਰਨ— ਸ਼ਹਿਰ ਦੀ ਇੱਕ ਝੀਲ ‘ਚ ਤੈਰਾਕੀ ਕਰਦੇ ਵੇਲੇ ਦੋ ਵਿਅਕਤੀਆਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀਆਂ ਖਬਰਾਂ ਮੁਤਾਬਕ ਇਹ ਹਾਦਸਾ ਐਤਵਾਰ ਸ਼ਾਮੀਂ ਮਿੱਲ ਪਾਰਕ ਕਸਬੇ ਦੀ ਇੱਕ ਝੀਲ ‘ਚ ਵਾਪਰਿਆ। ਪੁਲਸ ਦੇ ਸੀਨੀਅਰ ਸਾਰਜੈਂਟ ਮਾਰਕ ਸਮਿੱਥ ਨੇ ਦੱਸਿਆ ਇੱਥੇ ਕੁਝ ਦੋਸਤ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਉਨ੍ਹਾਂ ‘ਚੋਂ ਦੋ

Share Button

ਪਹਿਲਾ ਸਿੱਖ ਪਾਇਲਟ, 75 ਸਾਲ ਪਹਿਲਾਂ ਆਸਟਰੇਲੀਆ ‘ਚ ਹੋਇਆ ਸੀ ਸ਼ਹੀਦ, ਅੱਜ ਤੱਕ ਰਿਹਾ ਅਣਗੌਲਿਆ

2017_3image_16_44_580740000hj-ll

ਪਰਥ— ਆਸਟਰੇਲੀਆ ਦੀ ਧਰਤੀ ਸੰਸਾਰ ਦੇ ਪਹਿਲੇ ਸਿੱਖ ਪਾਇਲਟ ਸਰਦਾਰ ਮਨਮੋਹਣ ਸਿੰਘ ਦੀ ਸ਼ਹਾਦਤ ਦੀ ਉਸ ਵੇਲੇ ਗਵਾਹ ਬਣੀ, ਜਦੋਂ ਆਸਟਰੇਲੀਆ ਦੇ ਬਰੂਮੀ ਖੇਤਰ ‘ਚ ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀਆਂ ਦੇ ਹਮਲੇ ‘ਚ 3 ਮਾਰਚ 1942 ਨੂੰ ਉਹ ਸ਼ਹਾਦਤ ਦਾ ਜਾਮ ਪੀ ਗਿਆ। ਜਾਪਾਨੀ ਫੌਜਾਂ ਵਲੋਂ ਕੀਤੇ ਗਏ ਹਵਾਈ ਹਮਲੇ ਦਾ ਵੀ ਇੱਕ ਆਪਣਾ ਇਤਿਹਾਸ

Share Button

ਅਸਟ੍ਰੇਲੀਅਨ ਸਰਕਾਰ ਨੇ ਕੱਸਿਆ ਵਰਕਿੰਗ ਵੀਜ਼ੇ ‘ਤੇ ਸ਼ਿਕੰਜਾ, ਭਾਰਤੀ ਕਾਮੇ ਵੀ ਹੋਣਗੇ ਪ੍ਰਭਾਵਿਤ, ਨਹੀਂ ਮਿਲੇਗਾ ਕੰਮ

2017_3image_10_17_096650000aus-ll

ਕੈਨਬਰਾ— ਅਮਰੀਕਾ ਤੋਂ ਬਾਅਦ ਹੁਣ ਆਸਟਰੇਲੀਆ ਨੇ ਵੀ ਵਰਕਿੰਗ ਵੀਜ਼ੇ ‘ਤੇ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਮੀਗਰੇਸ਼ਨ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਫਾਸਟ ਫੂਡ ਉਦਯੋਗ ‘ਚ ਵਿਦੇਸ਼ੀ ਕਾਮਿਆਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਸਭ ਤੋਂ ਵਧੇਰੇ ਭਾਰਤੀ ਪ੍ਰਵਾਸੀ ਕਾਮੇ ਪ੍ਰਭਾਵਿਤ

Share Button

ਬੰਗਲਾਦੇਸ਼ ‘ਚ ਜਾਪਾਨੀ ਵਿਅਕਤੀ ਦੀ ਹੱਤਿਆ ਮਾਮਲੇ ‘ਚ 5 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

24_06_2015-fansi-ka-fanda

ਢਾਕਾ— ਬੰਗਲਾਦੇਸ਼ ‘ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਦੇ 5 ਅੱਤਵਾਦੀਆਂ ਨੂੰ 2015 ‘ਚ ਇਕ ਜਾਪਾਨੀ ਵਿਅਕਤੀ ਦੀ ਹੱਤਿਆ ਮਾਮਲੇ ਵਿਚ ਮੰਗਲਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਕ ਅਖਬਾਰ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਦੇ ਸ਼ਹਿਰ ਰੰਗਪੁਰ ਦੀ ਇਕ ਅਦਾਲਤ ਨੇ ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ ਦੇ 5 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਇੱਥੇ

Share Button

ਪਾਕਿਸਤਾਨ ਦੇ ਮਸ਼ਹੂਰ ਸਮਾਜ ਸੇਵੀ ‘ਈਧੀ’ ਨੂੰ ਗੂਗਲ ਨੇ ਕੀਤਾ ਯਾਦ

default.aspx

ਕਰਾਚੀ— (ਬਿਊਰੋ ਰਿਪੋਰਟ)  ਅਬਦੁੱਲ ਸੱਤਾਰ ਈਧੀ ਨੂੰ ਕੌਣ ਨਹੀਂ ਜਾਣਦਾ, ਉਨ੍ਹਾਂ ਨੇ ਆਪਣੀ ਸਾਰੀ ਉਮਰ ਪਾਕਿਸਤਾਨ ‘ਚ ਬੇਸਹਾਰਿਆਂ ਨੂੰ ਸਹਾਰਾ ਦੇਣ ‘ਚ ਗੁਜ਼ਾਰੀ। ਅਬਦੁੱਲ ਸੱਤਾਰ ਈਧੀ, ‘ਈਧੀ’ ਫਾਊਂਡੇਸ਼ਨ ਦੇ ਸੰਸਥਾਪਕ ਸਨ, ਜੋ ਕਿ ਪਾਕਿਸਤਾਨ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਕੰਮ ਕਰਦੀ ਹੈ। ਈਧੀ ਫਾਊਂਡੇਸ਼ਨ ਕੋਲ ਐਂਬੂਲੈਂਸ ਸੇਵਾ ਹੈ, ਜਿਸ ਰਾਹੀਂ ਜੇਕਰ ਕੋਈ ਅੱਤਵਾਦੀ ਹਮਲਿਆਂ

Share Button

Next Page » « Previous Page