Category Archives: Australian News

ਐਸ ਵਾਈ ਐਲ(SYL) ਤੇ ਚੌਟਾਲੇ

sada times blue

ਜਦੋਂ ਦਾ ਚੋਟਾਲਿਆਂ ਨੇ 23 ਫਰਵਰੀ ਨੂੰ 1 ਲੱਖ ਬੰਦੇ ਨਾਲ ਕਪੂਰੀ ਆ ਕੇ ਐਸ ਵਾਈ ਐਲ ਤੇ ਟੱਕ ਲਾਉਣ ਦਾ ਬਿਆਨ ਦਿੱਤਾ ਹੈ ਪੰਜਾਬ ਵਾਲੇ ਘੱਟ ਵਿਦੇਸ਼ ਰਹਿੰਦੇ ਪੰਜਾਬੀ ਜਿਆਦਾ ਫਿਕਰਮੰਦ ਹੋਏ ਪਏ ਹਨ, ਖੈਰ ਵਿਦੇਸ਼ਾ ਵਿਚਲੇ ਪੰਜਾਬੀਆਂ ਨੂੰ ਆਪਣੀ ਜੰਮਣ ਭੋਈਂ ਦਾ ਮੋਹ ਹੀ eੈਨਾ ਹੈ ਕਿ ਉਹਨਾਂ ਦਾ ਫਿਕਰਮੰਦ ਹੋਣਾ ਸੁਭਾਵਿਕ ਹੈ

Share Button

ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ…………..

sb2016

ਕੱਲ ਸ਼ਾਮ ਜਿਉਂ ਹੀ ਇਹ ਖਬਰ ਪੰਥਕ ਹਲਕਿਆਂ ਵਿੱਚ ਪਹੁੰਚੀ ਕਿ ਸਰਬੱਤ ਖਾਲਸਾ ਮਲਤਵੀ ਕਰ ਦਿੱਤਾ ਗਿਆ ਹੈ ਤਾਂ ਕੌਮ ਦੇ ਵੱਡੇ ਤਬਕੇ ਵਿੱਚ ਖਾਸ ਕਰ ਨੌਜਵਾਨਾ ਵਿੱਚ ਇਕ ਦਮ ਨਿਰਾਸ਼ਾ ਦੀ ਲਹਿਰ ਦੌੜ ਗਈ , ਪਿਛਲੇ 3-4 ਦਿਨ ਤੋਂ ਸਰਕਾਰੀ ਜਬਰ ਦਾ ਮੁਕਾਬਲਾ ਕਰ ਰਹੇ ਪੰਥਕ ਕਾਰਕੁਨੰਾ ਨੂੰ ਖਬਰ ਸੁਣਦੇ ਹੀ ਇੰਝ ਜਾਪਿਆ ਜਿਵੇਂ

Share Button

ਦੱਖਣੀ ਜਰਮਨੀ ”ਚ ਹੜ੍ਹ ਕਾਰਨ ਚਾਰ ਵਿਅਕਤੀਆਂ ਦੀ ਮੌਤ

2016_5image_10_29_205936099flood-ll

ਦੱਖਣ ਜਰਮਨੀ ‘ਚ ਤੇਜ਼ ਬਰਸਾਤ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਅੱਜ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ‘ਚ ਆਈਆਂ ਖ਼ਬਰਾਂ ਅਨੁਸਾਰ ਬਰਸਾਤ ਤੋਂ ਬਾਅਦ ਐਮਰਜੈਂਸੀ ਵਿਭਾਗ ਨੂੰ ਸਿਰਫ ਇਕ ਦਿਨ ‘ਚ 500 ਫੋਨ ਕਾਲ ਆਈਆਂ। ਦੇਸ਼ ਦੇ ਸ਼ਵੇਬਿਸ਼ ਮੰਡ ਇਲਾਕੇ ‘ਚ ਗੈਰਾਜ ‘ਚ ਪਾਣੀ ਭਰਨ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ

Share Button

ਪੱਛਮੀ ਆਸਟ੍ਰੇਲੀਆ ”ਚ 2 ਵਾਰ ਲੱਗੇ ਭੂਚਾਲ ਦੇ ਝਟਕੇ

2016_5image_08_16_316405849s-ll

ਮੈਲਬੌਰਨ —ਪੱਛਮੀ ਆਸਟ੍ਰੇਲੀਆ ‘ਚ ਐਤਵਾਰ ਰਾਤ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਪਹਿਲਾ ਝਟਕਾ ਰਾਤ 12 ਵਜੇ ਆਇਆ  ਅਤੇ ਇਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.9 ਮਾਪੀ ਗਈ। ਇਸ ਮਗਰੋਂ ਦੂਜਾ ਝਟਕਾ 1:45 ‘ਤੇ ਮਹਿਸੂਸ ਕੀਤਾ ਗਿਆ, ਇਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.2 ਮਾਪੀ ਗਈ। ਦੋ ਝਟਕੇ ਲੱਗਣ ਕਾਰਨ ਲੋਕ ਡਰ ਗਏ

Share Button

ਅਮਰੀਕੀ ਫੌਜ ਦੇ ਉੱਤਰੀ ਕਮਾਨ ਦੀ ਪਹਿਲੀ ਮਹਿਲਾ ਮੁਖੀ ਬਣੀ ਰੋਬਿਨਸਨ

2016_5image_10_27_2833057546dd00aa6-2140-4acf-9b33-261d476297d0_w640_r1_s-ll

ਵਾਸ਼ਿੰਗਟਨ— ਅਮਰੀਕੀ ਹਵਾਈ ਫੌਜ ਦੀ ਜਨਰਲ ਲੋਰੀ ਰੋਬਿਨਸਨ ਸ਼ੁੱਕਰਵਾਰ ਨੂੰ ਫੌਜ ਦੇ ਇਕ ਅਹਿਮ ਅਹੁਦੇ ਉੱਤਰੀ ਕਮਾਨ ਦੀ ਮੁਖੀ ਬਣੀ ਹੈ। ਉਹ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਸੰਸਾਰ ਵਿਚ ਆਪਣੀਆਂ ਮੁਹਿੰਮਾਂ ਚਲਾਉਣ ਲਈ 9 ਸੰਯੁਕਤ ਲੜਾਕੂ ਕਮਾਨਾਂ ਵੰਡੀਆਂ ਹਨ ਅਤੇ ਉੱਤਰੀ ਕਮਾਨ ਵੀ ਇਸ ਵਿਚੋਂ ਇਕ ਹੈ। ਰੋਬਿਨਸਨ

Share Button

ਅਕਾਲੀ ਦਲ (ਅ) ਅਸਟ੍ਰੇਲੀਆ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ

logo1

ਮੈਲਬੌਰਨ, 9ਅਪ੍ਰੈਲ (ਬਿਊਰੋ ਰਿਪੋਰਟ) ਅਕਾਲੀ ਦਲ ਅੰਮ੍ਰਿਤਸਰ ਦੀ ਅਸਟ੍ਰੇਲੀਆ ਇਕਾਈ ਵਿੱਚ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਪਾਰਟੀ ਦੀ ਸਥਾਨਕ ਲੀਡਰਸ਼ਿਪ ਨੇ ਅੱਜ ਪਾਰਟੀ ਇਕਾਈ ਵਿਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਹਨ ਜਿਨਾਂ ਤਹਿਤ ਭਾਈ ਹਰਪ੍ਰੀਤ ਸਿੰਘ ਅਤੇ ਸੁਖਰਾਜ ਸਿੰਘ ਦੋਵਾਂ ਨੂੰ ਮੀਤ ਪ੍ਰਧਾਨ, ਭਾਈ ਅਮਰਜੀਤ ਸਿੰਘ ਖਾਲਿਸਤਾਨੀ ਨੂੰ ਜਥੇਬੰਦਕ ਸਕੱਤਰ, ਸਰਦਾਰ ਕਰਮਦੀਪ ਸਿੰਘ ਨੂੰ

Share Button

ਸ੍ਰ.ਪਰਦੀਪ ਸਿੰਘ ਸੰਗਤਪੁਰ ਸੋਢੀਆਂ ਨੂੰ ਯੂਥ ਪ੍ਰਧਾਨ ਨਿਯੁਕਤ ਕਰਨਾ ਬਹੁਤ ਹੀ ਸਲਾਘਾ ਯੋਗ ਕਦਮ- ਹਰਕਮਲ ਸਿੰਘ ਬਾਠ

photos

ਮੈਲਬੌਰਨ: 6 ਅਪ੍ਰੈਲ (ਬਿਉਰੋ ਰਿਪੋਰਟ):- ਅੱਜ ਇੱਥੇ ਪ੍ਰੈਸ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਸਟ੍ਰੇਲੀਆ ਇਕਾਈ ਦੇ ਮੁੱਖ ਸੇਵਾਦਾਰ ਸ.ਹਰਕਮਲ ਸਿੰਘ ਬਾਠ ਨੇ ਖੁਸ਼ੀ ਜਾਹਰ ਕਰਦਿਆ ਦੱਸਿਆ ਕਿ ਸ.ਸਿਮਰਨਜੀਤ ਸਿੰਘ ਮਾਨ(ਪ੍ਰਧਾਨ ਸ਼੍ਰੋ.ਅ.ਅ) ਵੱਲੋਂ ਯੂਥ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਢਾਂਚੇ ਦਾ ਐਲਾਨ ਕੀਤਾ ਗਿਆ ਹੈ।ਜਿਸ ਵਿੱਚ ਸ੍ਰ.ਪਰਦੀਪ ਸਿੰਘ ਸੰਗਤਪੁਰ ਸੋਢੀਆਂ ਨੂੰ ਯੂਥ ਪ੍ਰਧਾਨ ਨਿਯੁਕਤ ਕੀਤਾ

Share Button

ਇਟਲੀ ਦੇ ਸਹਿਰ ਅਪ੍ਰੀਲੀਆ ਵਿੱਖੇ ਸਿੱਖਾਂ ਨੇ ਪਹਿਲਾ ਮਹਾਨ ਨਗਰ ਕੀਰਤਨ ਸਜਾਇਆ

2016_5image_08_29_495406000a-ll

ਮਿਲਾਨ, – ਪੰਜਾਬੀ ਭਾਈਚਾਰੇ ਦੀ ਸੰਘਣੀ ਆਬਾਦੀ ਵਜੋਂ ਜਾਣੇ ਜਾਂਦੇ ਸੂਬੇ ਲਾਸੀਓ ਦੇ ਕਸਬਾ ਅਪ੍ਰੀਲੀਆ ਵਿਖੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀਆਂ ਸੰਗਤਾਂ ਵਲੋਂ ਪਹਿਲਾ ਮਹਾਨ ਨਗਰ ਕੀਰਤਨ ਪੂਰੀ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਜਿਸ ਵਿਚ ਸੰਗਤਾਂ ਨੇ ਇਟਲੀ ਦੇ ਕੋਨੇ-ਕੋਨੇ ਤੋਂ ਪੁੱਜ ਕੇ ਹਾਜ਼ਰੀਆਂ ਭਰਦੇ ਹੋਏ ਰੌਣਕਾਂ ਨੂੰ ਵਧਾਇਆ। ਦੱਸਣਯੋਗ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ

Share Button

“ਪੰਜਾਬ ਡਾਇਲਾਗ” ਵਾਲੇ ਕੀ ਖਾਲਿਸਤਾਨੀਆਂ ਨਾਲ ਵੀ ਡਾਇਲਾਗ ਕਰਨਗੇ ?

photo

ਮੈਲਬੌਰਨ:  ੨  ਅਪ੍ਰੈਲ (ਬਿਊਰੋ ਰਿਪੋਰਟ):- ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿਚ ਸ਼ੁਰੂ ਕੀਤੀ ਪੰਜਾਬ ਡਾਈਲਾਗ ਮੁਹਿੰਮ ਬਾਰੇ ਅੱਜ ਅਕਾਲੀ ਦਲ ਅੰਮ੍ਰਿਤਸਰ ਦੇ ਅਸਟ੍ਰੇਲੀਆ ਤੋ ਆਗੂ ਹਰਕਮਲ ਸਿੰਘ ਬਾਠ ਨੇ ਤਿੱਖੇ ਪ੍ਰਤੀਕਰਮ ਕਰਦੇ ਹੋਏ ਕੁਝ ਸਵਾਲ ਖੜੇ ਕੀਤੇ ਉਹਨਾਂ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ‘ਆਪ’ ਵੱਲੋਂ ਜੋ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ

Share Button

ਮੈਲਬੌਰਨ ਵਿਖੇ ਹੋਣਗੇ ਜੂਨ ੮੪ ਘੱਲੂਘਾਰੇ ਦੇ ਸਮਾਗਮ

photo

ਮੈਲਬਰਨ ੩੦ ਅਪ੍ਰੈਲ (ਬਿਊਰੋ ਰਿਪੋਰਟ) ਜੂਨ ੧੯੮੪ ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ੩-੪-੫ ਜੂਨ ਨੂੰ ਗੁਰੂਦੁਆਰਾ ਸਾਹਿਬ ਟਾਰਨੇਟ ਵਿਖੇ ਸ਼ਹੀਦੀ ਸਮਾਗਮ ਕਰਵਾਏ ਜਾਣਗੇ ਇਹ ਜਾਣਕਾਰੀ ਅੱਜ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆ ਅਕਾਲੀ ਦਲ (ਅ) ਅਸਟ੍ਰੇਲੀਆ ਇਕਾਈ ਦੇ ਮੁਖ ਸੇਵਾਦਾਰ ਹਰਕਮਲ ਸਿੰਘ ਬਾਠ ਨੇ ਦਿੱਤੀ ਉਹਨਾਂ

Share Button

Next Page » « Previous Page