Category Archives: News

ਗਾਂਧੀ ਪਰਿਵਾਰ ਨੂੰ ਕਦੇ ਵੀ ਸਿਰੋਪਾਉ ਨਹੀਂ ਦਿੱਤਾ ਜਾਵੇਗਾ-ਪ੍ਰੋ. ਬਡੂੰਗਰ

1808302__d139950950

ਪੰਜਾਬ ਕੱਲ੍ਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਉ ਦੀ ਬਖ਼ਸ਼ੀਸ਼ ਨਾ ਕਰਨ ਨੂੰ ਪੂਰੀ ਤਰ੍ਹਾਂ ਜਾਇਜ਼ ਦੱਸਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ ਨੇ ਅੱਜ ਇੱਥੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਪਰ ਟੈਂਕਾਂ ਨਾਲ ਹਮਲਾ ਕਰਕੇ ਸਿੱਖਾਂ

Share Button

ਚਾਈਨਾ ਈਸਟਰਨ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ ਵਿਚ ਛੇਕ ਟਲਿਆ ਵੱਡਾ ਹਾਦਸਾ

default (1)

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਸ਼ੰਘਾਈ ਲਈ ਉਡਾਣ ਭਰਨ ਵਾਲੇ ਚਾਈਨਾ ਈਸਟਰਨ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ ਵਿਚ ਛੇਕ ਹੋਣ ਕਾਰਨ ਉਸ ਨੂੰ ਹੰਗਾਮੀ ਹਾਲਤ ਵਿਚ ਵਾਪਸ ਸਿਡਨੀ ਵਿਖੇ ਉਤਾਰ ਲਿਆ ਗਿਆ। ਚਾਈਨਾ ਈਸਟਰਨ ਏਅਰਲਾਈਨਜ਼ ਦੀ ਜਨਰਲ ਮੈਨੇਜਰ ਕੈਥੀ ਝਾਂਗ ਨੇ ਕਿਹਾ ਕਿ ਏਅਰਬੱਸ ਏ 330 ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਉਹ ਕਿਸੇ

Share Button

ਮੈਲਬੌਰਨ ‘ਚ ਟਕਰਾਈਆਂ 5 ਕਾਰਾਂ, ਕਈ ਹੋਏ ਜ਼ਖਮੀ

default

ਮੈਲਬੌਰਨ— ਮੈਲਬੌਰਨ ਦੇ ਸ਼ਹਿਰ ਵਿਕਟੋਰੀਆ ‘ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਕਈ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਵਿਕਟੋਰੀਆ ਦੇ ਹਿਊਮ ਫਰੀਵੇਅ ‘ਤੇ ਵਾਪਰਿਆ। ਦਰਅਸਲ ਸੜਕ ‘ਤੇ ਇਕ ਤੋਂ ਬਾਅਦ ਇਕ 4 ਕਾਰਾਂ ਅਤੇ ਇਕ ਘੋੜਾ ਟ੍ਰੇਲਰ ਦੀ ਆਪਸ ‘ਚ ਟੱਕਰ ਹੋ ਗਈ। ਚਾਰੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ,

Share Button

ਪਰਵਾਸੀ ਪੰਜਾਬੀ ਮੀਡੀਆ ਨੂੰ ਕਾਮਰੇਡੀ ਗੁੜਤੀਆਂ

Untitled-1 copy

ਪਿਛਲੇ 6-7 ਸਾਲਾਂ ਵਿੱਚ ਜਦੋਂ ਦਾ ਸ਼ੋਸ਼ਲ ਮੀਡੀਆ ਦੇ ਯੁੱਗ ਦਾ ਆਗਾਜ ਹੋਇਆ ਹੈ ਤਾਂ ਇਸ ਮੀਡੀਆ ਦੇ ਨਾਲ ਨਾਲ ਟਿੰਟਰਨੈਟ ਦੀ ਵੱਧ ਰਹੀ ਵਰਤੋਂ ਨੇ ਮੀਡੀਆ ਨੇ ਵੀ ਨਵੇਂ ਮਾਧਿਆਮਾ ਨੂੰ ਜਨਮ ਦਿੱਤਾ ਹੈ, ਪਹਿਲਾਂ ਜਿੱਥੇ ਮੀਡੀਆ ਪ੍ਰਿੰਟ ਅਤੇ ਇਲੈਕਟ੍ਰੌਨਿਕ ਤੱਕ ਹੀ ਸੀਮਤ ਸੀ ਹੁਣ ਇਹ ਔਨਲਾਈਨ ਵੀ ਹੋ ਗਿਆ ਹੈ। ਔਨਲਾਈਨ ਮੀਡੀਆ ਵਿੱਚ

Share Button

ਨਵਾਂ ਚਕਰੱਵਿਊ: “ਖਾਲਿਸਤਾਨੀਆਂ ” ਨੂੰ ਅਛੂਤ ਬਣਾਉਣ ਦੀ ਗੁੱਝੀ ਸਾਜਿਸ਼

khalistan flag

ਤਕਰੀਬਨ ਇਕ ਦਹਾਕਾ ਪਹਿਲਾਂ ਇਕ ਸਾਬਕਾ ਸਿੱਖ ਖਾੜਕੂ ਆਗੂ ਨੇ ਭਾਰਤੀ ਮੀਡੀਆ ਨੂੰ ਖਾਲਿਸਤਾਨ ਬਾਰੇ ਪੁੱਛੇ ਇਕ ਸਵਾਲ ਬਾਰੇ ਕਿਹਾ ਸੀ ਕਿ ਖਾਲਿਸਤਾਨ ਦਾ ਖਵਾਬ ਹਰ ਇਕ ਸਿੱਖ ਦੇ ਧੁਰ ਅੰਦਰ ਸਮਾਇਆ ਹੋਇਆ ਹੈ ਭਾਂਵੇਂ ਮੁੂੰਹੋ ਉਹ ਮੰਨਣ ਭਾਵੇਂ ਨਾ ਪਰ ਅਚੇਤ ਮਨ ਵਿੱਚ ਹਰ ਇਕ ਸਿੱਖ ਖਾਲਸਾ ਰਾਜ ਦੀ ਕਾਮਨਾ ਜਰੂਰ ਕਰਦਾ ਹੈ। ਸਿੱਖ

Share Button

ਕੋਲੰਬੀਆ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 262

2017_4image_10_26_146570000f-ll

ਮੋਕੋਆ— ਦੱਖਣੀ ਕੋਲੰਬੀਆ ‘ਚ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 262 ਹੋ ਗਈ ਹੈ। ਮ੍ਰਿਤਕਾਂ ‘ਚ 43 ਬੱਚੇ ਵੀ ਸ਼ਾਮਲ ਹਨ। ਇਸੇ ਵਿਚਕਾਰ ਬਚਾਅ ਦਲ ਮਲਬੇ ਹੇਠ ਦੱਬੇ ਜਿਊਂਦੇ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਇਸ ਕੁਦਰਤੀ ਆਫਤ ‘ਚ ਜਿਊਂਦੇ ਬਚੇ ਲੋਕਾਂ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਉਨ੍ਹਾਂ ਨੇ

Share Button

ਪੰਜਗਰਾਈਂ ਕਲਾਂ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਕਰਵਾਇਆ

23 pgk 2

ਪੰਜਗਰਾਈਂ ਕਲਾਂ, 23 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ) : ਸਥਾਨਕ ਪਿੰਡ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ (ਅੱਡੇ ਵਾਲਾ) ਦੀ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਭਾਈ ਇਕਬਾਲ ਸਿੰਘ ਪਾਲ ਅਕਾਲੀ ਦੀ ਅਗਵਾਈ ਵਿੱਚ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਦੋ ਦਿਨਾਂ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਿੱਖ

Share Button

ਚੀਨ ‘ਚ ਸੋਨੇ ਦੀਆਂ ਖਾਨਾਂ ‘ਚ ਭਰਿਆ ਧੂੰਆਂ, ਹੋਈ 10 ਲੋਕਾਂ ਦੀ ਮੌਤ

china

ਮੱਧ ਚੀਨ ਦੇ ਹੈਨਾਨ ਸੂਬੇ ਦੇ ਨੇੜੇ ਸਥਿਤ ਸੋਨੇ ਦੀ ਖਾਨ ‘ਚ ਦੋ ਵੱਖ-ਵੱਖ ਦੁਰਘਟਨਾਵਾਂ ਵਾਪਰੀਆਂ, ਜਿਨ੍ਹਾਂ ‘ਚ 10 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਲਿੰਗਬਾਓ ਸ਼ਹਿਰ ‘ਚ ਸਥਿਤ ਚੀਨ ਰਾਸ਼ਟਰੀ ਗੋਲਡ ਗਰੁੱਪ ਦੀ ਕਿਵਨਲਿੰਗ ਸੋਨੇ ਦੀ ਖਾਨ ‘ਚ ਧੂੰਆਂ ਭਰ ਗਿਆ, ਜਿਸ ਕਾਰਨ 12 ਮਜ਼ਦੂਰ ਅਤੇ 6 ਪ੍ਰਬੰਧਨ ਕਰਮਚਾਰੀ ਉੱਥੇ

Share Button

ਇਟਲੀ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸੰਬੰਧੀ

italy

ਇਟਲੀ ‘ਚ ‘ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਧਾਰਮਿਕ ਵਿੰਗ ਦੇ ਮੁੱਖ ਸੇਵਾਦਾਰ ਭਾਈ ਲਾਲ ਸਿੰਘ ਅਲਸਾਂਦਰੀਆ ਨੇ ਦੱਸਿਆ ਕਿ ਉਹ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਸੰਬੰਧੀ ਬੈਠਕ ਕਰਨ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੀ ਧਾਰਮਿਕ ਵਿੰਗ ਵੱਲੋਂ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸਿੱਖੀ ਨਾਲ ਪਿਆਰ ਰੱਖਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਨਿਮਰਤਾ

Share Button

ਟਰੂਡੋ ਸਰਕਾਰ ਇਸ ਹਫਤੇ ਬਜਟ ਪੇਸ਼ ਕਰੇਗੀ

Canada's Prime Minister Justin Trudeau takes part in an interview with Reuters in his office on Parliament Hill in Ottawa, Ontario, Canada, May 19, 2016. REUTERS/Chris Wattie

ਓਟਾਵਾ— ਕੈਨੇਡਾ ਦੀ ਟਰੂਡੋ ਸਰਕਾਰ ਇਸ ਹਫਤੇ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਗੁਆਂਢੀ ਦੇਸ਼ ਅਮਰੀਕਾ ਵਿਚ ਚੱਲ ਰਹੇ ਹਾਲਾਤ ਕਾਰਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਆਪਣੇ ਕਈ ਫੈਸਲਿਆਂ ‘ਚ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ। ਹਾਲ ਦੀ ਘੜੀ ਤਾਂ ਅਮਰੀਕੀ ਅਰਥਚਾਰੇ ਵਿਚ ਆਈ ਮਜ਼ਬੂਤੀ ਨਾਲ ਕੈਨੇਡਾ ਨੂੰ ਫਾਇਦਾ ਹੋ ਰਿਹਾ ਹੈ। ਵਿੱਤ ਮੰਤਰੀ

Share Button

Next Page »