Category Archives: Editorial

ਗੁਰਮੇਹਰ ‘ਤੇ ਗੁਰੁ ਦੀ ਮੇਹਰ

gurmehar

ਦਿੱਲੀ ਦੇ ਰਾਮਜਸ ਕਾਲਜ ਵਿੱਚ ਜਦੋਂ ਕੁੱਝ ਸੁੱਗੜ ਸੁਹਿਰਦ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਸੀ ਤਾਂ ਸੈਮੀਨਾਰ ਨੂੰ ਰੋਕਣ ਲਈ ਬੀ ਜੇ ਪੀ ਦੇ ਵਿਦਿਆਰਥੀ ਧੜੇ ਦੇ ਕਾਰਕੁੰਨਾ ਨੇ ਉਸ ਜਗਾ ਪਹੁੰਚ ਕੇ ਹੁਲੜਬਾਜੀ ਸ਼ੁਰੂ ਕਰ ਦਿੱਤੀ ਅਤੇ ਸੈਮੀਨਾਰ ਨੂੰ ਬੰਦ ਕਰਵਾ ਦਿੱਤਾ , ਗੱਲ ਇਥੋਂ ਤੱਕ ਹੀ ਸੀਮਤ ਨਾ ਰਹੀ

Share Button