Category Archives: Archives

ਸਿੱਖ ਸੰਗਤਾਂ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

2015_10image_07_56_25130000005moga18-ll

ਮੋਗਾ- ਪਿੱਛਲੇ ਦਿਨੀਂ ਸ਼ਹਿਰ ‘ਚ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸਿੱਖ ਸੰਗਤਾਂ ਉੱਪਰ ਪੁਲਸ ਵੱਲੋਂ ਕੀਤੇ ਕਥਿਤ ਲਾਠੀਚਾਰਜ ਅਤੇ ਇਕ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਰੋਸ ‘ਚ ਅੱਜ ਸਿੱਖ ਸੰਗਤਾਂ ਨੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਰੋਸ ਮਾਰਚ ਕੱਢਣ ਉਪਰੰਤ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦੇ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ

Share Button

ਯਾਕੂਬ ਦੀ ਘਰਵਾਲੀ ਲਈ ਰਾਜ ਸਭਾ ਦੀ ਸੀਟ ਮੰਗਣ ਵਾਲੇ ਨੂੰ ਪਾਰਟੀ ਚੋਂ ਕੱਢਿਆ

Raheen

ਲਖਨਊ 1 ਅਗਸਤ (ਬਿਊਰੋ ਰਿਪੋਰਟ) ਸਮਾਜਵਾਦੀ ਪਾਰਟੀ ਨੇ ਅੱਜ ਆਪਣੇ ਮਹਾਰਾਸ਼ਟਰ ਇਕਾਈ ਦੇ ਆਗੂ ਮੁਹੰਮਦ ਫਾਰੂਕ ਘੋਸ਼ੀ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ ਕਿਉਕਿ ਉਸਨੇ ਬੀਤੇ ਕਲ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੂੰ ਇਕ ਪੱਤਰ ਲਿਖ ਕੇ ਯਾਕੂਬ ਮੈਮਨ ਦੀ ਪਤਨੀ ਰਹੀਨ ਲਈ ਰਾਜ ਸਭਾ ਸੀਟ ਦੀ ਮੰਗ ਕੀਤੀ ਸੀ। ਮੁਹੰਮਦ ਦਾ ਕਹਿਣਾ ਸੀ ਕਿ

Share Button

ਗਿੱਲ ਨੂੰ ਮਿਲੇਗਾ ਵਫਾਦਾਰੀ ਬਦਲਣ ਦਾ ਮੁੱਲ, ਬਣ ਸਕਦੇ ਹਨ ਜੰਮੂ ਕਸ਼ਮੀਰ ਦੇ ਗਵਰਨਰ

psgill

ਨਵੀਂ ਦਿੱਲੀ 30 ਜੁਲਾਈ (ਬਿਊਰੋ ਰਿਪੋਰਟ) ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ  ਰਹੇ ਪਰਮਜੀਤ ਸਿੰਘ ਗਿੱਲ ਬਣ ਸਕਦੇ ਹਨ ਜੰਮੂ ਕਸ਼ਮੀਰ ਦੇ ਨਵੇਂ ਗਵਰਨਰ , ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦਫਤਰ ਵੱਲੋਂ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਉਹਨਾਂ ਨੂੰ 15 ਅਗਸਤ ਤੋਂ ਪਹਿਲਾ ਪਹਿਲਾਂ ਮੌਜੂਦਾ ਗਵਰਨਰ ਐਨ ਐਨ ਵੋਹਰਾ ਜੋ ਕਿ ਇਸ ਸਮੇਂ

Share Button

ਸੁਬਰਾਮਨੀਅਮ ਸਵਾਮੀ ਨੇ ਗੁਰਦਾਸਪੁਰ ਹਮਲੇ ਲਈ ਝਾੜਿਆ ਬਾਦਲ ਸਰਕਾਰ ਤੇ ਤੋੜਾ

subramaniam swamy

ਨਵੀਂ ਦਿੱਲੀ 28 ਜੁਲਾਈ (ਬਿਊਰੋ ਰਿਪੋਰਟ) ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਾਮਨੀਅਮ ਸਵਾਮੀ ਨੇ ਕਿਹਾ  ਹੈ ਕਿ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਜੋ ਦਹਿਸ਼ਤੀ ਹਮਲਾ ਹੋਇਆ ਹੈ ਉਸ ਵਿੱਚਲੇ ਹਮਾਲਾਵਰ ਡਰੱਗ ਸਿੰਡੀਕੇਟ ਦੇ ਮਾਧਿਅਮ ਰਾਹੀਂ  ਪੰਜਾਬ ਵਿੱਚ ਦਾਖਲ ਹੋਏ ਸਨ, ਉਹਨਾਂ ਇਸ ਦੀ ਜਿੰਮੇਵਾਰੀ ਬਾਦਲ ਸਰਕਾਰ ਦੇ ਸੁੱਟਦਿਆਂ ਕਿਹਾ ਕਿ ਹੁਣ ਸਮਾਂ ਆ

Share Button

ਆਸਟ੍ਰੇਲੀਆ ‘ਚ ਸੌਖਾ ਨਹੀਂ ਕਿਰਾਏਦਾਰ ਵਜੋਂ ਰਹਿਣਾ – ਸਰਤਾਜ ਧੌਲ

Untitled

ਆਸਟ੍ਰੇਲੀਆ ‘ਚ ਵੱਖ-ਵੱਖ ਦੇਸ਼ਾਂ ‘ਚੋਂ ਵਿਦਿਆਰਥੀ, ਸੈਲਾਨੀ ਅਤੇ ਹੋਰ ਕਈ ਤਰ੍ਹਾਂ ਦੇ ਵੀਜ਼ਿਆਂ ‘ਤੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਜਿੰਨਾ ਲੰਮਾ ਸਮਾਂ ਇਥੇ ਰਹਿਣਾ ਹੁੰਦਾ, ਉਹ ਹੋਟਲਾਂ ਆਦਿ ‘ਚ ਰਹਿਣ ਦੀ ਬਜਾਏ ਕਿਰਾਏ ਦੇ ਘਰਾਂ ‘ਚ ਰਹਿਣਾ ਪਸੰਦ ਕਰਦੇ ਹਨ। ਇਥੇ ਜਦੋਂ ਵੀ ਘਰ ਕਿਰਾਏ ‘ਤੇ ਲੈਣਾ ਹੋਵੇ ਤਾਂ ਰੀਅਲ ਅਸਟੇਟ ਕੰਪਨੀਆਂ ਰਾਹੀਂ ਜਾਂ ਫਿਰ

Share Button

ਹੁਣ ਪਾਸਪੋਰਟ ਤੇ ਹੋਰ ਸਰਵਿਸਿਜ਼ ਵੈਰੀਫਿਕੇਸ਼ਨ ਲਈ ਥਾਣਿਆਂ ‘ਚ ਨਹੀਂ ਜਾਣਾ ਪਵੇਗਾ

2015_7image_07_03_40455000014mhl51-ll

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਦੇ ਲੋਕਾਂ ਨੂੰ ਹੁਣ ਜ਼ਿਲਾ ਪੁਲਸ ਵਲੋਂ ਮੰਗੀ ਜਾਂਦੀ ਕਿਸੇ ਵੀ ਕਿਸਮ ਦੀ ਵੈਰੀਫਿਕੇਸ਼ਨ ਲਈ ਜਿਸ ਵਿਚ ਪਾਸਪੋਰਟ, ਸਰਵਿਸ ਵੈਰੀਫਿਕੇਸ਼ਨ ਅਤੇ ਹੋਰ ਕਿਸਮ ਦੀਆਂ ਵੈਰੀਫਿਕੇਸ਼ਨਾਂ ਸ਼ਾਮਲ ਹਨ, ਲਈ ਥਾਣਿਆਂ ਵਿਚ ਨਹੀਂ ਜਾਣਾ ਪਵੇਗਾ ਅਤੇ ਹੁਣ ਪੰਜਾਬ ਸਰਕਾਰ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡਾਇਰੈਕਟਰ ਜਨਰਲ ਪੁਲਸ ਸੁਮੇਧ ਸੈਣੀ

Share Button