About Us

ਸਾਡਾ ਮੀਡੀਆ ਆਦਰੇ ਵੱਲੋਂ 2013 ਵਿੱਚ ਮੈਲਬੌਰਨ ਅਸਟ੍ਰੇਲੀਆ ਤੋਂ ਆਪਣਾ ਪਲੇਠਾ ਇੰਟਰਨੈਟ ਰੇਡੀਓ ਚਾਲੂ ਕੀਤਾ ਗਿਆ ਸੀ , ਜੋ ਕਿ ਸੱਤੋਂ ਦਿਨ 24 ਘੰਟੇ ਵੱਖ ਵੱਖ ਵੰਨਗੀਆਂ ਦੇ ਪ੍ਰੋਗਰਾਮ ਅਸਟ੍ਰੇਲੀਆ ਦੇ ਹੀ ਨਹੀਂ ਦੁਨੀਆਂ ਵਿੱਚ ਜਿੱਥੇ ਵੀ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲੇ ਬੈਠੇ ਹਨ ਉਹਨਾਂ ਲਈ ਪੇਸ਼ ਕਰ ਕਰਦਾ ਹੈ। ਮਾਂ ਬੋਲੀ ਦੀ ਇਸ ਸੇਵਾ ਦੇ ਦੂਸਰੇ ਪੜਾਅ ਵਿੱਚ ਅਦਾਰੇ ਵੱਲੋਂ ਮਾਰਚ 2014 ਵਿੱਚ ਮਾਸਿਕ ਪਰਚੇ ਸਾਡਾ ਟਾਈਮਜ਼ ਦਾ ਆਗਾਜ਼ ਕੀਤਾ ਗਿਆ। ਸਾਡਾ ਟਾਈਮਜ਼ ਹਰ ਮਹੀਨੇ ਛਾਪਿਆ ਜਾਂਦਾ ਹੈ ਅਤੇ ਅਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਸਦੇ ਪੰਜਾਬੀ ਦੇ ਪਾਠਕਾਂ ਕੋਲ ਪਹੁੰਚਦਾ ਕੀਤਾ ਜਾਂਦਾ ਹੈ। ਸਾਡਾ ਟਾਈਮਜ਼ ਬਿਲਕੁਲ ਮਫਤ ਮੁਹੱਈਆ ਕਰਵਾਇਆ ਜਾਂਦਾ ਹੈ , ਅਤੇ ਅਸਟ੍ਰੇਲੀਆ ਤੋਂ ਬਾਹਰ ਵਸਦੇ ਪਾਠਕ ਵੈਬਸਾਈਟ ਰਾਹੀਂ ਇਸਨੂੰ ਹਰ ਮਹੀਨੇ ਪੜਦੇ ਹਨ। ਸਾਡਾ ਟਾਈਮਜ਼ ਹਮੇਸ਼ਾ ਹੀ ਨਵੇਂ ਲੇਖਕਾਂ ਅਤੇ ਪੱਤਰਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਕਿੱਤੇ ਵਿੱਚ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਨ ਸਰੋਤ ਵੱਜੋਂ ਵੀ ਕੰਮ ਕਰਦਾ ਹੈ।

SadaMedia Group launched its  first online radio in Sept 2013 broadcasting programs varying from music to political and social discussions. With in days it become quite popular in the Panjabi community of Australia and worldwide .Sada Radio broadcasts programs only in Panjabi Language.

IN Next Stage of expansion Sada group Launched monthly Magazine Sada Times in march 2014 with a vision to provide right social and political information regarding Panjab and specially Sikh community related issues. Sada Times is providing intellectual work to the Panjabi and Sikh community Readers across Australia not only in Panjabi but in English as well.  Sada Times is also working as a launch pad and a mentor for amateur writers . It has always encouraged new talent

Share Button

One Response to About Us

  1. Gurtar singh says:

    Nice work veere
    website sohniaaa

Leave a Reply to Gurtar singh Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>